
ਲੋਕਾਂ ਵਿੱਚ ਬਾਥੋਫੋਬੀਆ ਦੀ ਨਿਸ਼ਾਨੀ, ਪਾਣੀ ਦੀ ਡੂੰਘਾਈ ਅਤੇ ਪਾਣੀ ਵਿੱਚ ਉਤਰਨ ਤੋਂ ਡਰਨਾ ਹੈ ? ਮਾਹਿਰਾਂ ਤੋਂ ਇਸ ਬਾਰੇ ਜਾਣੋ
ਗਰਮੀਆਂ ਵਿੱਚ ਸਾਰਿਆਂ ਨੂੰ ਪਾਣੀ ਬਹੁਤ ਵਧਿਆ ਲੱਗਦਾ ਹੈ। ਹਾਲਾਂਕਿ ਹਰ ਕੋਈ ਪਾਣੀ ਵਿੱਚ ਤੈਰਨਾ ਪਸੰਦ ਕਰਦਾ ਹੈ। ਪਾਰ ਕੁੱਝ ਲੋਕ ਏਦਾਂ ਦੇ ਵੀ ਹੁੰਦੇ ਹਨ ਜਿਹਨਾਂ ਨੂੰ ਪਾਣੀ ਦੀ ਡੂੰਘਾਈ ਵਿੱਚ ਜਾਣ ਤੋਂ ਡਰ ਲੱਗਦਾ ਹੈ, ਤੇ ਅਜਿਹੀ ਸਥਿਤੀ ਨੂੰ ਬਾਥੋਫੋਬੀਆ ਕਿਹਾ ਜਾਂਦਾ ਹੈ। ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਚੀਜ਼ ਤੋਂ ਡਰ ਲੱਗਦਾ […]